Browsing Punjabi translation

Don't show this notice anymore
Before translating, be sure to go through Ubuntu Translators instructions.
19 of 9 results
377.
Aim to place the suits in the order which fits the current layout most naturally.
ਕਰਮ ਵਿੱਚ ਜਿਸ ਅਨੁਸਾਰ ਮੌਜੂਦ ਬਣਤਰ ਵਿੱਚ ਸਹਿਜੇ ਹੀ ਠੀਕ ਬੈਠ ਜਾਏ ਕਾਰਡਾਂ ਦਾ ਰੰਗ ਬਦਲਣ ਦਾ ਉਦੇਸ਼।
Translated by Amanpreet Singh Alam
Reviewed by A S Alam
In upstream:
ਕਰਮ ਵਿੱਚ ਜਿਸ ਅਨੁਸਾਰ ਮੌਜੂਦ ਬਣਤਰ ਵਿੱਚ ਸਹਿਜੇ ਹੀ ਠੀਕ ਬੈਠ ਜਾਏ ਪੱਤੇ ਦਾ ਰੰਗ ਬਦਲਣ ਦਾ ਉਦੇਸ਼।
Suggested by Amanpreet Singh Alam
Located in ../aisleriot/rules/maze.scm.h:1
413.
Play the casino card game Blackjack
ਕੈਸੀਨੋ ਕਾਰਡ ਖੇਡ ਕਾਲਾ ਗੋਲ਼ਾ ਖੇਡੋ
Translated by Amanpreet Singh Alam
Reviewed by A S Alam
In upstream:
ਕੈਸੀਨੋ ਪੱਤਾ ਖੇਡ ਕਾਲਾ ਗੋਲ਼ਾ ਖੇਡੋ
Suggested by Amanpreet Singh Alam
Located in ../blackjack/data/blackjack.desktop.in.in.h:2
442.
Cards left:
ਬਚੇ ਕਾਰਡ:
Translated by Amanpreet Singh Alam
Reviewed by A S Alam
In upstream:
ਬਚੇ ਪੱਤੇ:
Suggested by Amanpreet Singh Alam
Located in ../blackjack/src/blackjack.cpp:391
451.
Set your wager or click on the cards to deal a new hand.
ਆਪਣੀ ਸ਼ਰਤ ਲਗਾਓ ਅਤੇ ਇੱਕ ਹੱਥ ਤਰਾਸ਼ਣ ਲਈ ਕਾਰਡਾਂ ਉੱਪਰ ਦਬਾਉ।
Translated by Amanpreet Singh Alam
Reviewed by A S Alam
In upstream:
ਆਪਣੀ ਸ਼ਰਤ ਲਗਾਓ ਅਤੇ ਇੱਕ ਹੱਥ ਤਰਾਸ਼ਣ ਲਈ ਪੱਤਿਆਂ ਉੱਤੇ ਦਬਾਉ।
Suggested by Amanpreet Singh Alam
Located in ../blackjack/src/dialog.cpp:103
474.
Click to deal another card; drag card to split pair
ਹੋਰ ਕਾਰਡ ਤਰਾਸ਼ਣ ਲਈ ਕਲਿੱਕ ਕਰੋ; ਜੋੜਾ ਖਿੰਡਾਉਣ ਲਈ ਕਾਰਡ ਨੂੰ ਕਲਿੱਕ ਕਰਕੇ ਖਿੱਚੋ
Translated by Amanpreet Singh Alam
Reviewed by A S Alam
In upstream:
ਹੋਰ ਪੱਤੇ ਤਰਾਸ਼ਣ ਲਈ ਕਲਿੱਕ ਕਰੋ; ਜੋੜਾ ਖਿੰਡਾਉਣ ਲਈ ਪੱਤੇ ਨੂੰ ਕਲਿੱਕ ਕਰਕੇ ਖਿੱਚੋ
Suggested by Amanpreet Singh Alam
Located in ../blackjack/src/events.cpp:542
476.
Click to finish adding cards to your hand
ਆਪਣੇ ਹੱਥ ਵਿੱਚ ਕਾਰਡ ਜੋੜਨ ਨੂੰ ਖਤਮ ਕਰਨ ਲਈ ਦਬਾਉ
Translated by Amanpreet Singh Alam
Reviewed by A S Alam
In upstream:
ਆਪਣੇ ਹੱਥ ਵਿੱਚ ਪੱਤਾ ਜੋੜਨ ਨੂੰ ਖਤਮ ਕਰਨ ਲਈ ਦਬਾਉ
Suggested by Amanpreet Singh Alam
Located in ../blackjack/src/events.cpp:546
481.
To stand means to stop adding cards to your hand. Do this by clicking on the dealer's cards or by selecting the option from the Control menu.
ਖੜਨ ਦਾ ਅਰਥ ਹੈ ਕਿ ਤੁਸੀਂ ਆਪਣੇ ਹੱਥ ਵਿੱਚ ਕਾਰਡ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨੂੰ ਵੰਡਣ ਵਾਲੇ ਪੱਤੇ ਨੂੰ ਦਬਾ ਕੇ ਕੀਤਾ ਜਾ ਸਕਦਾ ਹੈ ਜਾਂ ਕੰਟਰੋਲ ਮੇਨੂ ਦੀ ਚੋਣ ਤੋਂ।
Translated by Amanpreet Singh Alam
Reviewed by A S Alam
In upstream:
ਖੜਨ ਦਾ ਅਰਥ ਹੈ ਕਿ ਤੁਸੀਂ ਆਪਣੇ ਹੱਥ ਵਿੱਚ ਪੱਤਾ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨੂੰ ਵੰਡਣ ਵਾਲੇ ਪੱਤੇ ਨੂੰ ਦਬਾ ਕੇ ਕੀਤਾ ਜਾ ਸਕਦਾ ਹੈ ਜਾਂ ਕੰਟਰੋਲ ਮੇਨੂ ਦੀ ਚੋਣ ਤੋਂ।
Suggested by Amanpreet Singh Alam
Located in ../blackjack/src/hand.cpp:122
485.
To double down means to double the initial wager and receive exactly one more card. Do this by clicking once on the chips at the bottom of the window or by selecting the option from the Control menu.
ਦੋਹਰਾ ਸੁੱਟਣ ਦਾ ਅਰਥ ਹੈ ਕਿ ਤੁਸੀਂ ਸ਼ੁਰੂਆਤੀ ਪੱਤਾ ਸੁੱਟ ਦਿੱਤਾ ਹੈ ਅਤੇ ਠੀਕ ਹੋਰ ਕਾਰਡ ਪ੍ਰਾਪਤ ਕਰ ਲਿਆ ਹੈ। ਇਸ ਨੂੰ ਝਰੋਖੇ ਦੇ ਹੇਠਾਂ ਚਿਪ ਨੂੰ ਚੁਣ ਕੇ ਕੀਤਾ ਜਾ ਸਕਦਾ ਹੈ ਜਾਂ ਕੰਟਰੋਲ ਮੇਨੂ ਰਾਹੀਂ ਕੀਤਾ ਜਾ ਸਕਦਾ ਹੈ।
Translated by Amanpreet Singh Alam
Reviewed by A S Alam
In upstream:
ਦੋਹਰਾ ਸੁੱਟਣ ਦਾ ਅਰਥ ਹੈ ਕਿ ਤੁਸੀਂ ਸ਼ੁਰੂਆਤੀ ਪੱਤਾ ਸੁੱਟ ਦਿੱਤਾ ਹੈ ਅਤੇ ਠੀਕ ਹੋਰ ਪੱਤਾ ਪ੍ਰਾਪਤ ਕਰ ਲਿਆ ਹੈ। ਇਸ ਨੂੰ ਝਰੋਖੇ ਦੇ ਹੇਠਾਂ ਚਿਪ ਨੂੰ ਚੁਣ ਕੇ ਕੀਤਾ ਜਾ ਸਕਦਾ ਹੈ ਜਾਂ ਕੰਟਰੋਲ ਮੇਨੂ ਰਾਹੀਂ ਕੀਤਾ ਜਾ ਸਕਦਾ ਹੈ।
Suggested by Amanpreet Singh Alam
Located in ../blackjack/src/hand.cpp:132
1552.
_Use "I'm not sure" flags
"ਮੈਨੂੰ ਯਕੀਨੀ ਨਹੀਂ" ਨਿਸ਼ਾਨ ਵਰਤੋਂ(_U)
Translated and reviewed by Amanpreet Singh Alam
Located in ../gnomine/src/gnomine.vala:760
19 of 9 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.

Contributors to this translation: A S Alam, Amanpreet Singh Alam, Shubh.